ਸੁਰਿੰਦਰ ਸ਼ਿੰਦਾ ਨੂੰ ਯਾਦ ਕਰ ਭਾਵੁਕ ਹੋਏ, ਸ਼ਿੰਦਾ ਦੇ ਚਾਹੁਣ ਵਾਲੇ,ਨਮ ਅੱਖਾਂ ਨਾਲ ਕਹੀਆਂ ਇਹ ਗੱਲਾਂ, 'ਸ਼ਿੰਦਾ ਜੀ ਮਜ਼ਾਕ ਉਡਾਉਣ ਵਾਲਿਆਂ ਨੂੰ ਵੀ ਕਹਿੰਦੇ ਸੀ ਤੂੰ ਮੇਰਾ ਭਰਾ ਹੈ'|
.
Surinder got emotional remembering Shinda, Shinda's lover, said these things with moist eyes.
.
.
.
#surindershinda #punjabisinger #punjabnews